ਜਨਾਨੀ ਹੀ ਜਨਾਨੀ ਤੋ ਪਿਸਤੌਲ ਦੀ ਨੋਕ ਤੇ ਕਰਵਾਉਦੀ ਸੀ ਇਹ ਗੰਦੇ ਕੰਮ , ਪੁਲਿਸ ਵੀ ਹੈਰਾਨ

ਅੱਜ-ਕਲ੍ਹ ਜਿਸਮ ਫਰੋਸੀ ਦਾ ਧੰਦਾ ਬਹੁਤ ਵੱਧ ਗਿਆ ਕਈ ਲੋਕ ਮਜ-ਬੂਰੀ ਲਈ ਇਹ ਕੰਮ ਕਰਦੇ ਹਨ ਪਰ ਜੋ ਅਸੀਂ ਤੁਹਾਨੂੰ ਅੱਜ ਘਟਨਾ ਬਾਰੇ ਦੱਸਣ ਜਾ ਰਹੇ ਹਾਂ ਇਹ ਤੁਹਾਨੂੰ ਹੈ-ਰਾ-ਨ ਕਰ ਦੇਵੇਗੀ ਦਰ-ਅਸਲ ਇਹ ਘਟਨਾ ਅੰਮ੍ਰਿਤਸਰ ਦੇ ਵੇਰਕਾ ਇਲਾਕੇ ਦੀ ਹੈ ਜਿੱਥੇ ਦੀ ਇਕ ਮਹਿਲਾ ਸੁਖ-ਜੀਤ ਕੌਰ ਨੇ ਇੱਕ ਲੜਕੀ ਨੂੰ ਕੈਦ ਕਰ ਕੇ ਰੱਖਿਆ ਸੀ

ਉਸ ਤੋਂ ਗ-ਲ-ਤ ਕੰਮ ਕਰ-ਵਾਉਦੀ ਸੀ ਅਤੇ ਉਸ ਲੜਕੀ ਦੀ ਕੁੱਟ-ਮਾਰ ਵੀ ਕੀਤੀ ਜਾਂਦੀ ਸੀ ।ਅਤੇ ਉਸ ਨੂੰ ਨਸ਼ੇ ਦਾ ਡੋਸ ਵੀ ਦਿੱਤਾ ਜਾਂਦਾ ਸੀ ਅਤੇ ਉਸ ਨੂੰ ਡਰਾ-ਇਆ ਅਤੇ ਧਮ-ਕਾਇਆ ਜਾਂਦਾ ਸੀ ।ਕਿ ਜੇਕਰ ਉਹ ਕਿਸੇ ਨੂੰ ਦੱਸੇਗੀ ਤਾਂ ਉਸ ਦੇ ਪਰਿ-ਵਾਰ ਦਾ ਕ-ਤ-ਲ ਕਰਵਾ ਦਿੱਤਾ ਜਾਵੇਗਾ ਪਰ ਇੱਕ ਦਿਨ ਜਿਦਾਂ ਰੱਬ ਨੇ ਉਸ ਲੜਕੀ ਦੀ ਸੁਣ ਲਈ ਸੁਖ-ਜੀਤ ਕੌਰ ਕਿਸੇ ਕੰਮ ਲਈ ਬਾਹਰ ਗਈ ਹੋਈ ਸੀ ਅਤੇ ਫੋਨ ਘਰ ਰਹਿ ਗਿਆ ਉਸ ਲੜਕੀ ਨੇ ਇੱਕ N-G-O ਨੂੰ ਕਾਲ ਕੀਤੀ ਜੋ ਕਿ ਗੱਲ ਸੁਣਦੇ ਹੀ ਹਰਕਤ ਵਿੱਚ ਆਏ

ਓਨਾ ਨੇ ਮੌਕੇ ਤੇ ਪੁਹੰਚ ਕੇ ਪੁਲਿਸ ਦੀ ਮ-ਦ-ਦ ਨਾਲ ਉਸ ਲੜਕੀ ਨੂੰ ਓਥੋਂ ਬਚਾਇਆ ਲੜਕੀ ਨੇ ਦਸਿਆ ਕਿ ਉਹ ਉਸ ਦੀ ਕੁੱਟ-ਮਾਰ ਕਰਦੀ ਸੀ ਅਤੇ ਗਾਹਕਾਂ ਨੂੰ ਸੱਦ ਕੇ ਉਸ ਨਾਲ ਗਲਤ ਕੰਮ ਕਰ-ਵਾਉਦੀ ਸੀ ਓਨਾ ਨੇ ਇੰਟਰ-ਨੈੱਟ ਤੇ ਇਕ ਵੈਬ-ਸਾਈਟ ਬਣਾਈ ਹੋਈ ਸੀ ਜਿਥੋਂ ਗਾ-ਹ-ਕਾਂ ਨੂੰ ਸੱਦਦੀ ਸੀ ਉਸ ਨੇ ਸ਼ਹਿਰ ਵਿਚ ਹੋ-ਟ-ਲ ਵਿੱਚ ਕਮਰੇ ਵੀ ਲਏ ਹੋਏ ਸਨ

ਉਹ ਇਕੱਲੀ ਹੀ ਨਹੀਂ ਪਤਾ ਨਹੀਂ ਹੋਰ ਕਿੰਨੀਆਂ ਲੜ-ਕੀਆਂ ਉਨ੍ਹਾਂ ਨੇ ਇਸ ਤਰਾਂ ਕੈਦ ਕੀਤੀਆਂ ਹੋਈਆਂ ਸਨ ਪੁਲਿਸ ਨੇ ਮੌਕੇ ਤੇ ਪੁਹੰਚ ਕੇ ਲ-ੜ-ਕੀ ਨੂੰ ਓਥੋਂ ਛੁਡ-ਵਾਇਆ ਅਤੇ ਅਗਲੀ ਕਾਰ-ਵਾਈ ਸ਼ੁਰੂ ਕੀਤੀ-ਸਾਨੂੰ ਯਕੀਂਨ ਹੈ ਕਿ ਸਾਡੀ ਹਰ ਖ਼ਬਰ ਤੇ ਸੱਚੀਆਂ ਗੱਲਾਂ ਤੁਹਾਡੇ ਤਕ ਆ ਰਹਿਆ ਹੋਣਗੀਆਂ ਜੇਕਰ ਸਾਡੀ ਖ਼ਬਰ ਤੁਹਾਡੇ ਤਕ ਨਹੀਂ ਆ ਰਹੀ ਤਾਂ ਹੁਣੇ ਹੀ ਪੈਜ ਨੂੰ ਲਾਈਕ ਤੇ ਸੇਅਰ ਜਰੂਰ ਕਰੋ ਤਾਂ ਕਿ ਹਰ ਸੱਚ ਤੁਹਾਡੇ ਤਕ ਆ ਸਕੇ।

Leave a Reply

Your email address will not be published. Required fields are marked *