ਦੇਖੋ ਬੰਦੇ ਨੇ ਘਰਦਿਆਂ ਤੋ ਚੋਰੀ ਚਾੜ ਦਿੱਤਾ ਚੰਦ , ਆਪਣੇ 5 ਦਿਨਾ ਦੇ ਬੱਚੇ ਨੂੰ ਚੱਲਿਆ ਸੀ ਵੇਚਣ

ਜਲਾਲਾਬਾਦ ਦੇ ਫਲੀਆਂ-ਵਾਲਾ ਪਿੰਡ ਵਿੱਚ 4 ਦਿਨਾਂ ਦੇ ਨਵ ਜਨਮੇ ਬੱਚੇ ਨੂੰ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ ਗੁ-ਪ-ਤ ਸੂਚਨਾ ਦੇ ਤੋ ਮਿਲੀ ਜਾਣ-ਕਾਰੀ ਦੀ ਸ-ਹਾ-ਇ-ਤਾ ਨਾਲ ਪੁਲਿਸ ਨੇ ਨਾਕਾ ਲਗਾ ਕੇ ਦੋ-ਸ਼ੀ-ਆਂ ਨੂੰ ਕਾਬੂ ਕਰ ਲਿਆ ਪੰਜੇ ਦੋ-ਸ਼ੀ-ਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿ-ਮਾਂ-ਡ ਹਾਸਿਲ ਕਰ ਲਿਆ ਗਿਆ ਅਤੇ ਬੱਚਾ ਉਸ ਦੀ ਮਾਂ ਦੇ ਹਵਾਲੇ ਕਰ ਹੈ

ਬੱਚੇ ਦੇ ਪਿਤਾ ਨੇ ਹੀ ਆਪਣੇ ਜੀਜੇ ਬੱਬੂ ਪੁੱਤਰ ਲਛਮਣ ਸਿੰਘ ਨਾਲ ਮਿਲ ਕੇ ਇਹ ਕੰਮ ਕੀਤਾ ਜਿਸ ਦਾ ਪੁਲੀਸ ਨੇ ਪ-ਰ-ਦਾ-ਫਾ-ਸ਼ ਕਰ ਦਿੱਤਾ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਗੁ-ਪ-ਤ ਤੌਰ ਤੇ ਕਿਸੇ ਨੇ ਜਾਣਕਾਰੀ ਦਿੱਤੀ ਸੀ ਕਿ ਫਲੀਆਂ-ਵਾਲਾ ਦਾ ਕੁਲਵੰਤ ਸਿੰਘ ਪੁੱਤਰ ਬੰਤਾ ਸਿੰਘ ਆਪਣੇ ਜੀਜੇ ਬੱਬੂ ਪੁੱਤਰ ਲਛਮਣ ਸਿੰਘ ਨਿਵਾਸੀ ਜੰਮੂ-ਬਸਤੀ ਨਾਲ ਮਿਲ ਕੇ

ਚਾਰ ਦਿਨ ਦੇ ਬੱਚੇ ਨੂੰ 2 ਲੱਖ 20 ਹਜ਼ਾਰ ਰੁਪਏ ਵਿੱਚ ਮੁਕਤਸਰ ਸਾਹਿਬ ਦੀ ਬਲਵਿੰਦਰ ਕੌਰ ਪਤਨੀ ਸੁਖਪਾਲ ਸਿੰਘ ਨੂੰ ਵੇਚ ਰਿਹਾ ਸੀ ਪੁਲਿਸ ਅਧਿਕਾਰੀ ਨੇ ਜਾਣ-ਕਾਰੀ ਦਿੱਤੀ ਕਿ ਉਨ੍ਹਾਂ ਨੇ ਸੂਚਨਾ ਮਿਲਣ ਤੇ ਨਾ-ਕਾ ਲਗਾ ਕੇ ਦੋ-ਸ਼ੀ-ਆਂ ਨੂੰ ਫੜ ਲਿਆ ਅਤੇ ਇਸ ਮਾਮਲੇ ਨਾਲ ਜੁੜੇ ਪੰਜ ਜਣਿਆਂ ਨੂੰ ਕਾ-ਬੂ ਕੀਤਾ ਇਨ੍ਹਾਂ ਵਿੱਚ ਬਲਵਿੰਦਰ ਕੌਰ ਪਤਨੀ ਸੁਖਪਾਲ ਸਿੰਘ ਨਿਵਾਸੀ ਮੁਕਤਸਰ, ਚਰਨਜੀਤ ਪੁੱਤਰ ਬੇਅੰਤ ਸਿੰਘ ਡਰਾਈਵਰ ਅਤੇ ਗਿਆਨ ਕੌਰ ਪਤਨੀ ਗੁਰਦੇਵ ਸਿੰਘ ਦੇ ਨਾਲ ਨਾਲ ਦੋਵੇਂ ਦੂਜੇ ਦੋ-ਸ਼ੀ-ਆਂ ਨੂੰ ਵੀ ਕਾ-ਬੂ ਕਰ ਲਿਆ ਗਿਆ ਪੁਲਿਸ ਅਧਿਕਾਰੀ ਦੇ ਦੱਸਣ ਅਨੁਸਾਰ ਪੁਲਿਸ ਨੇ ਇਨ੍ਹਾਂ ਪੰਜ ਦੋ-ਸ਼ੀ-ਆਂ ਨੂੰ ਕਾਬੂ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਜਿੱਥੇ ਅਦਾਲਤੀ ਹੁ-ਕ-ਮਾਂ ਦੇ ਆਧਾਰ ਤੇ ਬੱਚੇ ਨੂੰ ਉਸ ਦੀ ਮਾਂ ਦੇ ਹਵਾਲੇ ਕਰ ਦਿੱਤਾ ਗਿਆ ਇਹ ਇੱਕ ਲੜਕਾ ਹੈ

ਅਦਾਲਤ ਨੇ ਇਨ੍ਹਾਂ 5 ਦੋ-ਸ਼ੀ-ਆਂ ਦਾ 2 ਦਿਨ ਦਾ ਰਿ-ਮਾਂ-ਡ ਦੇ ਦਿੱਤਾ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਬਲਵਿੰਦਰ ਕੌਰ ਪਹਿਲਾਂ ਵੀ ਇਸ ਧੰ-ਦੇ ਨਾਲ ਜੁੜੀ ਹੋਈ ਹੈ ਉਸ ਤੇ ਅਜਿਹੇ 2 ਮਾਮਲੇ ਦਰਜ ਹਨ ਜਿਨ੍ਹਾਂ ਵਿੱਚੋਂ ਇੱਕ ਮਾਮਲਾ ਬਠਿੰਡਾ ਅਤੇ ਦੂਜਾ ਜਲੰਧਰ ਦਾ ਹੈ। ਪੁਲਿਸ ਦੁਆਰਾ ਜਾਂਚ ਕੀਤੀ ਜਾ ਰਹੀ ਹੈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *