ਲੌਕਡਾਉਣ ਦੇ ਸਮੇ ਵਿੱਚ ਦੇਖੋ ਕਿਵੇ ਲਾੜਾ ਲਾੜੀ ਨੇ ਕਰਵਾਇਆ ਅਨੋਖਾ ਵਿਆਹ ,ਦੂਰ ਦੂਰ ਵਿਆਹ ਦੀ ਚਰਚਾ

ਬਟਾਲਾ ਵਿੱਚ ਸਾਦੇ ਢੰਗ ਨਾਲ ਵਿਆਹ ਹੋਣ ਦੀ ਜਾਣਕਾਰੀ ਮਿਲੀ ਹੈ ਇਸ ਸਮੇਂ ਦੋਵੇਂ ਹੀ ਪਰਿਵਾਰਾਂ ਨੇ ਦੇ ਮੈਂਬਰਾਂ ਦੀ ਹਾਜ਼ਰੀ ਵਿੱਚ ਹੀ ਇਸ ਪ੍ਰੋਗਰਾਮ ਨੂੰ ਨੇ-ਪ-ਰੇ ਚਾੜ੍ਹਿਆ ਕਿਉਂਕਿ ਕਰੋਨਾ ਤੋਂ ਬ-ਚਾ-ਅ ਲਈ ਸਰਕਾਰ ਵੱਲੋਂ ਹ-ਦਾ-ਇ-ਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਸਮਾਜਿਕ ਦੂਰੀ ਬਣਾਈ ਜਾਵੇ ਕੋਈ ਇਕੱਠ ਨਾ ਕੀਤਾ ਜਾਵੇ ਦੋਵੇਂ ਪਰਿਵਾਰਾਂ ਨੇ ਹੀ ਇਸ ਹ-ਦਾ-ਇ-ਤ ਦਾ ਪਾਲਣ ਕੀਤਾ ਅਤੇ ਸਾ-ਦ-ਗੀ ਭਰੇ ਮਾਹੌਲ ਵਿੱਚ ਬਿਨਾਂ ਕਿਸੇ ਸ਼ੋ-ਰ ਸ਼-ਰਾ-ਬੇ ਤੋਂ ਵਿਆਹ ਕੀਤਾ

ਇਸ ਵਿਆਹ ਦੀ ਤਰੀਕ ਢਾਈ ਮਹੀਨੇ ਪਹਿਲਾਂ ਨਿਸ਼ਚਿਤ ਕੀਤੀ ਗਈ ਸੀ ਪਰ ਹੁਣ ਕਰਫਿਊ ਲੱਗਾ ਹੋਣ ਕਰਕੇ ਸੰ-ਜ-ਮ ਤੋਂ ਕੰਮ ਲੈਣਾ ਪੈ ਰਿਹਾ ਹੈ ਅੱਜ ਕੱਲ੍ਹ ਕਰੋਨਾ ਕਰਕੇ ਸਾਰੇ ਹੀ ਖੁ-ਸ਼ੀ ਗ਼-ਮੀ ਦੇ ਮੌਕਿਆਂ ਵਿੱਚ ਲੋਕ ਇਕੱਠੇ ਹੋਣ ਤੋਂ ਪ-ਰ-ਹੇ-ਜ਼ ਕਰ ਰਹੇ ਹਨ। ਕਿਉਂਕਿ ਇਹ ਇਕ ਛੂ-ਤ ਦੀ ਬੀ-ਮਾ-ਰੀ ਹੈ ਜਿਸ ਨੇ ਪੂਰੇ ਵਿਸ਼ਵ ਵਿੱਚ ਲੱਗਭਗ ਪੌਣੇ 2 ਲੱਖ ਲੋਕਾਂ ਨੂੰ ਨਿਗਲ ਲਿਆ ਹੈ ਅਤੇ ਲੱਖਾਂ ਦੀ ਗਿਣਤੀ ਵਿੱਚ ਲੋਕ ਇਸ ਬੀ-ਮਾ-ਰੀ ਨਾਲ ਜੂ-ਝ ਰਹੇ ਹਨ ਹਰ ਮੁਲਕ ਦੀ ਸਰਕਾਰ ਲੋਕਾਂ ਨੂੰ ਘਰਾਂ ਵਿਚ ਹੀ ਰਹਿਣ ਲਈ ਆਖ ਰਹੀ ਹੈ ਬਟਾਲਾ ਵਿੱਚ ਹੋਏ ਇਸ ਵਿਆਹ ਵਿੱਚ ਬਾਰਾਤ ਨੂੰ ਲੈ ਕੇ ਪਹੁੰਚੇ ਲੜਕੇ ਪਰਿਵਾਰ ਵਾਲਿਆਂ ਨੇ ਦੱਸਿਆ ਹੈ ਕਿ ਉਹ 6-7 ਬਰਾਤੀਆਂ ਸਮੇਤ ਪਹੁੰਚੇ ਹਨ

ਉਨ੍ਹਾਂ ਨੇ ਲੋਕਾਂ ਨੂੰ ਵੀ ਇਕੱਠ ਨਾ ਕਰਨ ਦੀ ਅਪੀਲ ਕੀਤੀ ਹੈ ਤਾਂ ਕਿ ਇਸ ਮ-ਹਾਂ-ਮਾ-ਰੀ ਤੋਂ ਬਚਿਆ ਜਾ ਸਕੇ ਵਿਆਹ ਵਾਲੀ ਲੜਕੀ ਨੇ ਸਮਾਜ ਨੂੰ ਸੁਨੇਹਾ ਦਿੱਤਾ ਹੈ ਕਿ ਸਾਨੂੰ ਸਾਦਾ ਵਿਆਹ ਕਰਨਾ ਚਾਹੀਦਾ ਹੈ।
ਇਹ ਹੀ ਸਾਡੇ ਸਮਾਜ ਦੇ ਹਿੱਤ ਵਿੱਚ ਹੈ ਲੜਕੀ ਪਰਿਵਾਰ ਦੇ ਇੱਕ ਬਜ਼ੁਰਗ ਦਾ ਕਹਿਣਾ ਹੈ ਕਿ ਲਗਭਗ ਢਾਈ ਮਹੀਨੇ ਪਹਿਲਾਂ ਉਨ੍ਹਾਂ ਨੇ ਇਸ ਵਿਆਹ ਦੀ ਤਰੀਕ ਨਿਸਚਿਤ ਕੀਤੀ ਸੀ ਪਰ ਹੁਣ ਸਮੇਂ ਦੀ ਮੰਗ ਅਨੁਸਾਰ ਹੀ ਪ੍ਰੋਗਰਾਮ ਕੀਤਾ ਜਾ ਰਿਹਾ ਹੈ

ਹਾਲਾਤ ਦੇ ਮੱ-ਦੇ-ਨ-ਜ਼-ਰ ਉਹ ਘਰ ਦੇ 6-7 ਮੈਂਬਰ ਹੀ ਵਿਆਹ ਵਿੱਚ ਹਾਜ਼ਰ ਹੋਏ ਹਨ ਅਤੇ ਇਸ ਗਿਣਤੀ ਵਿੱਚ ਹੀ ਬਰਾਤੀ ਆਏ ਬਜ਼ੁਰਗ ਦੇ ਦੱਸਣ ਅਨੁਸਾਰ ਉਨ੍ਹਾਂ ਨੇ ਹੱਥ ਜੋੜ ਕੇ ਆਪਣੇ ਸਬੰਧੀਆਂ ਤੋਂ ਮੁ-ਆ-ਫ਼ੀ ਮੰਗ ਲਈ ਕਿਉਂਕਿ ਇਕੱਠ ਨਾ ਕਰਨ ਵਿੱਚ ਹੀ ਸਮਾਜ ਦੀ ਭਲਾਈ ਹੈ ਉਨ੍ਹਾਂ ਨੇ ਹੋਰ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਕਰੋਨਾ ਕਰਕੇ ਆਪਣੇ ਘਰਾਂ ਅੰਦਰ ਹੀ ਰਹੋ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *