ਮਿਲਖਾ ਸਿੰਘ ਦੀ ਪੁੱਤਰੀ ਨਿਭਾ ਰਹੀ ਹੈ ਬਹੁਤ ਵੱਡੀ ਸੇਵਾ ਅਮਰੀਕਾ ਵਿੱਚ

ਸਾਬਕਾ ਓਲੰਪੀਅਨ ਮਿਲਖਾ ਸਿੰਘ ਦੀ ਪੁੱਤਰੀ ਅਮਰੀਕਾ ਵਿਚ ਨਿਭਾ ਰਹੀ ਹੈ ਵੱਡੀ ਸੇਵਾ ਹਰ ਸਿੱਖ ਦੇ ਦਿਲ ਚ ਸੇਵਾ ਭਾਵਨਾ ਬਹੁਤ ਹੁੰਦੀ ਅਜਿਹੀ ਹੀ ਇੱਕ ਵੱਡੀ ਮਿਸਾਲ ਦੇ-ਖਣ ਨੂੰ ਮਿਲੀ ਹੈ ਅਮਰੀਕਾ ਚ ਦੱਸ ਦੇਈਏ ਕਿ ਪੂਰੀ ਦੁਨੀਆ ਵਿਚ ਡਾਕਟਰ ਕੋਰੋਨਾ ਦੇ ਮ-ਰੀ-ਜਾਂ ਦੀ ਸੇਵਾ ਵਿਚ ਜੁਟੇ ਹੋਏ ਹਨ ਅਜਿਹੇ ਵਿਚ ਭਾਰਤ ਦੇ ਸਾਬਕਾ ਪਹਿਲੇ ਸਿੱਖ ਓਲੰਪੀ-ਅਨ ਮਿਲਖਾ ਸਿੰਘ ਦੀ ਪੁੱਤਰੀ ਵੀ ਅਮਰੀਕਾ ਵਿਚ ਲੋਕਾਂ ਨੂੰ ਕੋਰੋ-ਨਾ ਤੋਂ ਮੁਕਤ ਕਰਨ ਲਈ ਸੇਵਾਵਾਂ ਨਿਭਾਅ ਰਹੀ ਇਸ ਦੀ ਜਾਣ-ਕਾਰੀ ਖੁਦ ਮਿਲਖਾ ਸਿੰਘ ਨੇ ਦਿੱਤੀ

ਦੱਸ ਦਈਏ ਕਿ ਕਿ ਮਿਲਖਾ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਪੁੱਤਰੀ ਮੋਨਾ ਮਿਲਖਾ ਸਿੰਘ ਨਿਊਯਾਰਕ ਵਿਚ ਡਾਕਟਰ ਹੈ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਅਪਣੀ ਪੁੱਤਰੀ ਤੇ ਮਾਣ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹ ਰੋਜ਼ਾਨਾ ਅਪਣੀ ਧੀ ਨਾਲ ਗੱਲ ਕਰਦੇ ਨੇ ਅਤੇ ਉਹਨਾਂ ਨੂੰ ਅਪਣੀ ਪੁੱਤਰੀ ਦਾ ਫਿ-ਕ-ਰ ਹੈ ਮੋਨਾ ਮਿਲਖਾ ਸਿੰਘ ਨਿਊਯਾਰਕ ਦੇ ਮੈਟ੍ਰੋਪਾਲੀਟਨ ਹ-ਸ-ਪ-ਤਾਲ ਸੈਂਟਰ ਵਿਚ ਡਾਕਟਰ ਹੈ

ਇੱਕ ਵਾਰ ਫਿਰ ਦੱਸ ਦੇਈਏ ਕਿ ਉਹ ਕੋਰੋਨਾ ਦੇ ਮ-ਰੀ-ਜ਼ਾਂ ਦਾ ਇ-ਲਾ-ਜ ਕਰ ਰਹੀ ਹੈ ਦੱਸ ਦਈਏ ਕਿ ਹੁਣ ਤੱਕ ਅਮ-ਰੀਕਾ ਵਿਚ ਇਸ ਦੇ ਚੱਲਦੇ ਦੁਨੀਆ ਵਿਚ ਸਭ ਤੋਂ ਜ਼ਿਆਦਾ (50 ਹਜ਼ਾਰ ਤੋਂ ਜ਼ਿਆਦਾ) ਲੋਕਾਂ ਦੀ ਜਾਨ ਜਾ ਚੁੱਕੀ ਹੈਦੱਸਣ-ਯੋਗ ਹੈ ਕਿ 54 ਸਾਲਾ ਮੋਨਾ ਮਿਲਖਾ ਸਿੰਘ ਨੇ ਐਮ-ਬੀ-ਬੀ-ਐਸ ਕੀਤੀ ਅਤੇ 90 ਦੇ ਸਮੇਂ ਵਿਚ ਉਹ ਅਮਰੀਕਾ ਚਲੀ ਗਈ ਸੀ ਉਹਨਾਂ ਦੇ ਭਰਾ ਮਸ਼ਹੂਰ ਗੋਲਫਰ ਜੀਵ ਮਿਲਖਾ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਅਪਣੀ ਭੈਣ ‘ਤੇ ਮਾਣ ਹੈ ਕਿ ਉਹ ਇਸ ਸਮੇਂ ਵਿਚ ਜੋ ਸੇਵਾ ਕਰ ਰਹੀ ਹੈ

ਜ਼ਿਕਰ-ਯੋਗ ਹੈ ਕਿ ਦੁਨੀਆਂ ਭਰ ਵਿਚ ਕੋ-ਰੋ-ਨਾ ਦਾ ਪ੍ਰ-ਭਾ-ਵ ਜਾਰੀ ਹੈ ਹੁਣ ਤੱਕ ਦੁਨੀਆ ਵਿਚ 28 ਲੱਖ ਤੋਂ ਜ਼ਿਆਦਾ ਲੋਕ ਇਸ ਦੀ ਚ-ਪੇ-ਟ ਵਿਚ ਆ ਚੁੱਕੇ ਹਨ ਜਦ ਕਿ 1 ਲੱਖ 97 ਹਜ਼ਾਰ ਲੋਕਾਂ ਦੀ ਜਾਨ ਜਾ ਚੁੱਕੀ ਹੈ ਇਸ ਦੌਰਾਨ ਸੇਵਾ ਕਰਕੇ ਪੰਜਾਬ ਦੀ ਧੀ ਮੋਨਾ ਮਿਲਖਾ ਸਿੰਘ ਅਪਣੇ ਪਰਿਵਾਰ ਅਤੇ ਪੰਜਾਬ ਦਾ ਨਾਂਅ ਰੌਸ਼ਨ ਕਰ ਰਹੀ ਹੈ।

Leave a Reply

Your email address will not be published. Required fields are marked *