ਮੁੰਡੇ ਨੇ ਕੀਤਾ ਧੋਖਾ , ਕੁਡੀ ਨੂੰ ਖਵਾਇਆ ਜਹਿਰ ਤੇ ਆਪ ਨਹੀ ਖਾਦਾ

ਸਮਰਾਲਾ ਦੇ ਪਿੰਡ ਵਿੱਚ ਇੱਕ ਲੜਕੀ ਸੁਖ-ਦੀਪ ਕੌਰ ਵੱਲੋਂ ਪਿਆਰ ਸ-ਬੰ-ਧਾਂ ਦੇ ਚੱਲਦੇ ਕੋਈ ਜਾ-ਨ-ਲੇ-ਵਾ ਚੀਜ਼ ਖਾ ਕੇ ਆਪਣੀ ਜਾਨ ਦੇ ਦਿੱਤੀ ਗਈ ਲੜਕੀ ਦਾ ਪਿੰਡ ਦੇ ਹੀ ਲੜਕੇ ਜਗ-ਦੀਪ ਸਿੰਘ ਨਾਲ ਪ੍ਰੇਮ ਸੀ ਲੜਕੀ ਦੀ ਉਮਰ 17 ਸਾਲ ਦੱਸੀ ਜਾ ਗਈ ਲੜਕੀ ਦੇ ਪਰਿ-ਵਾਰ ਨੇ ਲੜਕੇ ਤੇ ਲੜਕੀ ਨੂੰ ਦਵਾਈ ਮੁਹੱਈਆ ਕਰਵਾਉਣ ਅਤੇ ਦ-ਵਾ-ਈ ਖਾਣ ਲਈ ਉਕਸਾਉਣ ਦੇ ਦੋ-ਸ਼ ਲਗਾਏ ਹਨ

ਪੁਲਿਸ ਨੇ ਲੜਕੇ ਜਗ-ਦੀਪ ਸਿੰਘ ਪੁੱਤਰ ਅਵਤਾਰ ਸਿੰਘ ਅਤੇ ਸਰਬਜੀਤ ਕੌਰ ਤੇ ਮਾਮਲਾ ਦਰਜ ਕਰ ਲਿਆ ਹੈ ਮ੍ਰਤਕ ਦੇਹ ਦਾ ਪੋਸਟ-ਮਾਰਟਮ ਕੀਤਾ ਜਾ ਰਿਹਾ ਹੈ। ਮ੍ਰਤਕਾ ਦੇ ਪਰਿਵਾਰਕ ਮੈਂਬਰਾਂ ਦੇ ਦੱਸਣ ਅਨੁ-ਸਾਰ ਜਗਦੀਪ ਸਿੰਘ ਨੇ 17 ਸਾਲਾ ਸੁਖਦੀਪ ਕੌਰ ਨੂੰ ਕੋਈ ਜਾਨ-ਲੇਵਾ ਦਵਾਈ ਲਿਆਕੇ ਦੇ ਦਿੱਤੀ ਉਸ ਨੇ ਲੜਕੀ ਨੂੰ ਕਿਹਾ ਕਿ ਉਹ ਦੋਵੇਂ ਇਹ ਦਵਾਈ ਖਾ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲੈਣਗੇ ਇਸ ਤੋਂ ਮਗਰੋਂ ਲੜਕੇ ਦੇ ਪਰਿ-ਵਾਰ ਨਾਲ ਸਬੰਧਿਤ ਕੁੱਝ ਔਰਤਾਂ ਲੜਕੀ ਦੇ ਘਰ ਆਈਆਂ

ਉਨ੍ਹਾਂ ਵੱਲੋਂ ਲੜਕੀ ਦੇ ਪਰਿ-ਵਾਰ ਨਾਲ ਸਬੰਧਿਤ ਔਰਤਾਂ ਦੀ ਖਿੱਚ-ਧੂਹ ਕੀਤੀ ਗਈ ਇਨ੍ਹਾਂ ਔਰਤਾਂ ਨੇ ਮ੍ਰਤਕਾ ਨਾਲ ਵੀ ਤਕਰਾ-ਰਬਾਜ਼ੀ ਕੀਤੀ ਇਸ ਸਭ ਕੁਝ ਨੂੰ ਦੇਖਦੇ ਹੋਏ ਮ੍ਰਤਕਾ ਨੇ ਜਗਦੀਪ ਸਿੰਘ ਦੁਆਰਾ ਦਿੱਤੀ ਦਵਾਈ ਖਾ ਲਈ ਜਦ ਕਿ ਜਗਦੀਪ ਸਿੰਘ ਨੇ ਆਪ ਇਹ ਦਵਾਈ ਨਹੀਂ ਖਾਧੀ ਪਰਿਵਾਰ ਦੇ ਦੱਸਣ ਮੁਤਾਬਿਕ ਲੜਕੀ ਨੇ ਆਪਣੀ ਮਾਂ ਨੂੰ ਦੱਸ ਦਿੱਤਾ ਕਿ ਉਸ ਨੂੰ ਲੜਕੇ ਵੱਲੋਂ ਦਵਾਈ ਪਹੁੰਚਾਈ ਗਈ ਹੈ ਉਨ੍ਹਾਂ ਨੇ ਇਨ-ਸਾਫ ਦੀ ਮੰਗ ਕੀਤੀ ਹੈ ਉਹ ਚਾਹੁੰਦੇ ਹਨ ਕਿ ਜਗਦੀਪ ਸਿੰਘ ਅਤੇ ਉਸ ਦੇ ਪਰਿਵਾਰ ਤੇ ਸਖਤ ਤੋਂ ਸਖਤ ਕਾਰ-ਵਾਈ ਕੀਤੀ ਜਾਵੇ ਪੁਲਿਸ ਅਧਿ-ਕਾਰੀ ਦੇ ਦੱਸਣ ਅਨੁ-ਸਾਰ ਜਗਦੀਪ ਸਿੰਘ ਦਾ ਸੁਖਦੀਪ ਕੌਰ ਨਾਲ ਪ੍ਰੇਮ-ਸਬੰਧ ਸੀ

ਉਹ ਦੋਵੇਂ ਵਿਆਹ ਕਰਵਾਉਣਾ ਚਾਹੁੰਦੇ ਸਨ। ਜਦਕਿ ਪਰਿਵਾਰ ਨੂੰ ਇਹ ਮਨ-ਜ਼ੂਰ ਨਹੀਂ ਸੀ ਮੁੰਡੇ ਦੀ ਮਾਂ ਨੇ ਵੀ ਮ੍ਰਤਕਾ ਨੂੰ ਧਮਕੀਆਂ ਦਿੱਤੀਆਂ ਅਤੇ ਮੁੰਡੇ ਨੇ ਦਵਾਈ ਦੇ ਦਿੱਤੀ ਪੁਲਿਸ ਨੇ ਜਗਦੀਪ ਸਿੰਘ ਅਤੇ ਸਰਬਜੀਤ ਕੌਰ ਤੇ ਮਾਮਲਾ ਦਰਜ ਕਰਕੇ ਕਾਰ-ਵਾਈ ਸ਼ੁਰੂ ਕਰ ਦਿੱਤੀ ਹੈ ਜਾਂਚ ਵਿੱਚ ਜਿਸ ਜਿਸ ਦੇ ਨਾਮ ਸਾਹਮਣੇ ਆਉਣਗੇ, ਉਸ ਅਨੁ-ਸਾਰ ਕਾਰ-ਵਾਈ ਕੀਤੀ ਜਾਵੇਗੀ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *