ਸਿੱਖਾ ਨੇ ਕਨੇਡਾ ਵਿੱਚ ਕਰਾਈ ਬੱਲੇ-ਬੱਲੇ, ਪੂਰੀ ਦੁਨਿਆ ਵਿੱਚ ਚਰਚਾ

ਪੰਜਾਬ ਵਿੱਚ ਲੰਗਰ ਦੀ ਪ੍ਰ-ਥਾ ਬਹੁਤ ਪੁਰਾਣੀ ਹੈ ਅਤੇ ਦੁਨੀਆਂ ਦੇ ਜਿਸ ਕੋਨੇ ਵਿੱਚ ਪੰਜਾਬੀ ਲੋਕ ਗਏ ਉੱਥੇ ਹੀ ਉਨ੍ਹਾਂ ਵੱਲੋਂ ਲੰਗਰ ਪ੍ਰਥਾ ਨੂੰ ਪ੍ਰਚਾਰਿਆ ਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਭੁੱ-ਖੇ ਸਾਧੂਆਂ ਨੂੰ ਛਕਾ-ਇਆ ਗਿਆ ਲੰਗਰ ਅੱਜ ਵੀ ਉਸੇ ਤਰ੍ਹਾਂ ਜਾਰੀ ਹੈ ਕਰੋਨਾ ਕਰਕੇ ਸਾਰੀ ਦੁਨੀਆਂ ਦੇ ਹਾਲਾਤ ਖਰਾਬ ਹੋਏ ਹਨ ਜ਼ਿਆਦਾ-ਤਰ ਕਾਰੋਬਾਰ ਠੱਪ ਹੋ ਗਏ ਹਨ ਗ-ਰੀ-ਬ ਲੋਕ ਖਾਣੇ ਦਾ ਵੀ ਪ੍ਰਬੰਧ ਨਹੀਂ ਕਰ ਸਕਦੇ ਇਸ ਮਾਹੌਲ ਵਿਚ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲਣ ਤੋਂ ਵੀ ਡ-ਰ-ਦੇ ਹਨ

ਪਰ ਇਸ ਮਾਹੌਲ ਵਿਚ ਵੀ ਸਿੱਖਾਂ ਨੇ ਲੋਕਾਂ ਦੀ ਬਾਂਹ ਫੜੀ ਹੈ ਅਜਿਹੇ ਹਾਲਾਤਾਂ ਵਿੱਚ ਕੈਨੇਡਾ ਵਿੱਚ ਪੰਜਾਬੀ ਨੌਜ-ਵਾਨਾਂ ਵੱਲੋਂ “ਗੁਰੂ ਨਾਨਕ ਫੂਡ ਸੇਵਾ” ਦੇ ਨਾਮ ਹੇਠ ਲੋੜ-ਵੰਦਾਂ ਨੂੰ ਖਾਣਾ ਮੁਹੱਈਆ ਕਰਵਾਇਆ ਗਿਆ ਹੈ ਇੱਥੋਂ ਕੋਈ ਵੀ ਲੋੜ-ਵੰਦ ਖਾਣਾ ਪ੍ਰਾਪਤ ਕਰ ਸਕਦਾ ਕੈਨੇਡਾ ਵਿੱਚ ਸਟੱਡੀ ਵੀਜ਼ੇ ਤੇ ਗਏ ਮੁੰਡੇ ਕੁੜੀਆਂ ਔ-ਖੇ ਦੌਰ ਵਿੱਚੋਂ ਲੰਘ ਰਹੇ

ਇਨ੍ਹਾਂ ਵਿੱਚ ਜ਼ਿਆਦਾ-ਤਰ ਪੰਜਾਬੀ ਹਨ ਇਨ੍ਹਾਂ ਦੀ ਹਾਲਤ ਨੂੰ ਦੇਖਦੇ ਹੋਏ ਪੰਜਾਬੀ ਲੋਕ ਜਥੇ-ਬੰਦੀਆਂ ਬਣਾ ਕੇ ਇਨ੍ਹਾਂ ਦੀ ਮਦਦ ਲਈ ਅੱਗੇ ਆ ਰਹੇ ਤਾਂ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਕੋਈ ਦਿੱ-ਕ-ਤ ਪੇਸ਼ ਨਾ ਆਵੇ
ਕਰੋਨਾ ਨੇ ਜਿੱਥੇ ਅਮਰੀਕਾ ਵਿੱਚ ਤਰ-ਥੱਲੀ ਮਚਾਈ ਹੋਈ ਹੈ ਅਤੇ ਜਾਨੀ ਮਾਲੀ ਨੁਕ-ਸਾਨ ਕੀਤਾ ਹੈ ਉੱਥੇ ਕੈਨੇਡਾ ਵਿੱਚ ਵੀ ਹਾਲਾਤ ਸੁਖਾ-ਵੇਂ ਨਹੀਂ ਹਨ ਕੈਨੇਡਾ ਵਿੱਚ ਲੱਗ-ਭੱਗ 45354 ਲੋਕ ਕਰੋਨਾ ਤੋਂ ਪ੍ਰਭਾ-ਵਿਤ ਹੋ ਚੁੱਕੇ ਹਨ

ਜਦ ਕਿ ਕਰੋਨਾ ਕਰਕੇ ਜਾਨ ਗਵਾ-ਉਣ ਵਾਲਿਆਂ ਦੀ ਗਿਣਤੀ 2400 ਤੋਂ ਟੱਪ ਚੁੱਕੀ ਹੈ ਦੁਨੀਆਂ ਦੇ ਸਾਰੇ ਮੁਲਕਾਂ ਦੀਆਂ ਸਰਕਾਰਾਂ ਇਸ ਤੋਂ ਛੁਟ-ਕਾਰਾ ਚਾਹੁੰਦੀਆਂ ਹਨ ਜਦ ਕਿ ਸਮਾਜ ਸੇਵੀ ਸੰਸਥਾਵਾਂ ਵੱਖ ਵੱਖ ਮੁਲਕਾਂ ਵਿੱਚ ਲੋੜ-ਵੰਦਾਂ ਲਈ ਖਾਣੇ ਦਾ ਪ੍ਰਬੰਧ ਕਰ ਰਹੀਆਂ ਹਨ।

Leave a Reply

Your email address will not be published. Required fields are marked *