ਕੰਮ ਵਾਲੀ ਔਰਤ ਨਾਲ ਤਨਖਾਹ ਮੰਗਣ ਤੇ ਕੁੱਟ ਮਾਰ

ਆਪਾਂ ਸਭ ਨੂੰ ਪਤਾ ਹੀ ਹੈ ਕਿ ਕ-ਰੋ-ਨਾ ਕਰਕੇ ਸਾਰੇ ਸਾਰੇ ਪੰਜਾਬ ਦੇ ਰੋਜ-ਗਾਰ ਬੰਦ ਹੋ ਗਏ ਹਨ ।ਲੋਕ ਆਪਣੇ ਘਰਾਂ ਦੇ ਵਿਚ ਹੀ ਰਹਿ ਕੇ ਆਪਣਾ ਗੁ-ਜ਼ਾਰਾ ਕਰ ਰਹੇ ਹਨ ।ਤੇ ਸ-ਰ-ਕਾ-ਰ ਦਾ ਵੀ ਸਾਥ ਦੇ ਰਹੇ ਹਨ ਪਰ ਜੋ ਲੋਕ ਗਰੀਬ ਹਨ ਉਹਨਾਂ ਨੂੰ ਇਸ ਸਮੇ ਨੇ ਸਭ ਤੋਂ ਵੱਧ ਦੁਖ ਦਿੱਤਾ ਹੈ ।ਖ਼ਬਰ ਫਰੀਦ-ਕੋਟ ਤੋਂ ਹੈ ਜਿਥੇ ਕਿ ਇਕ ਬਹੁਤ ਹੀ ਘਰੋਣਾ ਮਾਮਲਾ ਸਾਡੇ ਸਾਹਮਣੇ ਆਇਆ ਹੈ ।

ਇਕ ਸਕੂਲ ਦੇ ਮਾ-ਲ-ਕ ਦੇ ਵਲੋਂ ਇਕ ਕੰਮ ਕਰਨ ਵਾਲੀ ਔਰਤ ਦੇ ਨਾਲ ਗ਼ਲਤ ਤਰੀਕੇ ਦੇ ਪੇਸ਼ ਆਇਆ ਤੇ ਉਸਦੇ ਤ-ਨ-ਖਾ-ਹ ਮੰਗਣ ਤੇ ਉਸ ਨਾਲ ਕੁੱਟਮਾਰ ਵੀ ਕੀਤੀ ।ਉਸ ਕੰਮ ਕਰਨ ਵਾਲੀ ਔਰਤ ਦਾ ਇਹ ਕਹਿਣਾ ਹੈ ਕਿ ਪਿਛਲੇ 5 ਮਹੀਨੇ ਤੋਂ ਉਸਨੂੰ ਤਨ-ਖਾਹ ਨਹੀਂ ਮਿਲ ਰਹੀ ਇਸ ਦੇ ਬਾ-ਅ-ਦ ਵਿਚ ਸਕੂਲ ਦਾ ਮਾਲਕ ਪਰਿਵਾਰ ਦੇ ਨਾਲ ਗ਼ਲਤ ਤਰੀਕੇ ਦੇ ਨਾਲ ਪੇਸ਼ ਆਇਆ ।

ਇਸੇ ਮੌਕੇ ਤੇ ਇਕ ਗਵਾਂਢੀ ਨੇ ਵੀ-ਡੀ-ਓ ਬਣਾ sho ਨੂੰ ਭੇਜ ਦਿੱਤੀ ਪੁਲਿਸ ਨੇ ਮਾਮਲਾ ਦ-ਰ-ਜ ਕਰ ਦਿਤਾ ਤੇ ਉਸ ਔਰਤ ਦਾ ਇਨ-ਸਾਫ ਦਵਾਉਣ ਦਾ ਵੀ ਭੋਰਸਾ ਦੇ ਦਿਤਾ ਹੁਣ ਦੇਖਣਾ ਇਹ ਹੋਵੇਗਾ ਕਿ ਗ-ਰੀ-ਬ ਬੰਦੇ ਦੇ ਨਾਲ ਕੌਣ ਖ-ੜ-ਦਾ ਹੈ ਸਾਨੂੰ ਯਕੀਂਨ ਹੈ ਕਿ ਸਾਡੀ ਹਰ ਖ਼-ਬ-ਰ ਤੇ ਸੱਚੀਆਂ ਗੱਲਾਂ ਤੁਹਾਡੇ ਤਕ ਆ ਰਹਿਆ ਹੋਣ-ਗੀਆਂ ਜੇਕਰ ਸਾਡੀ ਖ਼-ਬ-ਰ ਤੁਹਾਡੇ ਤਕ ਨਹੀਂ ਆ ਰਹੀ ਤਾਂ ਹੁਣੇ ਹੀ ਪੈਜ ਨੂੰ ਲਾਈਕ ਤੇ ਸੇਅਰ ਜਰੂਰ ਕਰੋ ਤਾਂ ਕਿ ਹਰ ਸੱਚ ਤੁਹਾਡੇ ਤਕ ਆ ਸਕੇ।

Leave a Reply

Your email address will not be published. Required fields are marked *